ਪਟਿਆਲਾ 2 ਦਸੰਬਰ (ਸੁਖਦੇਵ ਵਿਰਕ)
ਪੰਜਾਬ ਗਡਰੀਆ ਸਮਾਜ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਖੇਮ ਰਾਜ ਦੀ ਧੀ ਦਾ ਵਿਆਹ ਨਿਰੰਕਾਰੀ ਮਰਿਆਦਾ ਅਨੁਸਾਰ ਸਾਦਗੀ ਨਾਲ ਹੋਇਆ। ਨਿਰੰਕਾਰੀ ਸਮਾਗਮ ਮੁੱਖੀ ਭੈਣ ਗੋਬਿੰਦ ਜੀ ਨੇ ਹਾਜ਼ਰੀ ਭਰ ਕੇ ਜੋੜੇ ਨੂੰ ਅਸੀਸਾਂ ਬਖ਼ਸ਼ੀਆਂ। ਸਮਾਜ ਦੇ ਕਈ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।
PUNJAB LOK SAMACHAAR
LOK SMACHAR
ਪੰਜਾਬ ਲੋਕ ਸਮਾਚਾਰ
ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...


0 Comments