⚠ IMPORTANT NOTICE
BREAKING
ਖਬਰਾਂ ਲੋਡ ਹੋ ਰਹੀਆਂ ਹਨ...
01  /  --
ਮੁੱਖ ਖ਼ਬਰਾਂ EK NAZAR
● LATEST
ਖ਼ਬਰਾਂ ਲੋਡ ਹੋ ਰਹੀਆਂ ਹਨ...
ਖ਼ਬਰਾਂ ਲੋਡ ਹੋ ਰਹੀਆਂ ਹਨ...

 


ਕੱਲ੍ਹ ਸ਼ੰਭੂ ਰੋਡ ਬੰਦ ਰਹੇਗਾ, ਟ੍ਰੈਫ਼ਿਕ ਲਈ ਪੁਲਿਸ ਨੇ ਜਾਰੀ ਕੀਤੀਆਂ ਹਦਾਇਤਾਂ

ਰਾਜਪੁਰਾ, 13 ਨਵੰਬਰ (ਸੁਖਦੇਵ ਵਿਰਕ)

ਕੌਮੀ ਇਨਸਾਫ਼ ਮੋਰਚਾ ਅਤੇ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਸ਼ੰਭੂ ਬੈਰੀਅਰ ਤੱਕ ਰੋਸ ਮਾਰਚ ਕੱਢਣ ਦੇ ਐਲਾਨ ਮਗਰੋਂ ਪ੍ਰਸ਼ਾਸਨ ਨੇ ਟ੍ਰੈਫ਼ਿਕ ਲਈ ਚੇਤਾਵਨੀ ਅਤੇ ਵਿਕਲਪਿਕ ਰੂਟ ਜਾਰੀ ਕੀਤੇ ਹਨ। ਜਾਣਕਾਰੀ ਅਨੁਸਾਰ, ਰਾਜਪੁਰਾ–ਅੰਬਾਲਾ–ਦਿੱਲੀ ਹਾਈਵੇਅ 14 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਸ਼ੰਭੂ ਵਿਖੇ ਪੂਰੀ ਤਰ੍ਹਾਂ ਬੰਦ ਰਹੇਗਾ।

ਪੁਲਿਸ ਨੇ ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਹੇਠਾਂ ਦਿੱਤੇ ਵਿਕਲਪਿਕ ਰਸਤੇ ਵਰਤਣ:

  1. ਫਤਿਹਗੜ੍ਹ ਸਾਹਿਬ – ਲਾਂਡਰਾਂ – ਏਅਰਪੋਰਟ ਚੌਕ ਮੋਹਾਲੀ – ਡੇਰਾਬੱਸੀ – ਅੰਬਾਲਾ
  2. ਰਾਜਪੁਰਾ – ਬਨੂੜ – ਜ਼ੀਰਕਪੁਰ (ਚੈਟ ਲਾਈਟਾਂ) – ਡੇਰਾਬੱਸੀ – ਅੰਬਾਲਾ
  3. ਰਾਜਪੁਰਾ – ਘਨੌਰ – ਅੰਬਾਲਾ ਦਿੱਲੀ ਹਾਈਵੇਅ
  4. ਪਟਿਆਲਾ – ਘਨੌਰ – ਅੰਬਾਲਾ ਦਿੱਲੀ ਹਾਈਵੇਅ
  5. ਬਨੂੜ – ਮਨੌਲੀ ਸੂਰਤ – ਲੇਹਲੀ – ਲਾਲੜੂ – ਅੰਬਾਲਾ (ਸਿਰਫ਼ ਛੋਟੀਆਂ ਕਾਰਾਂ ਲਈ)

ਪ੍ਰਸ਼ਾਸਨ ਦੇ ਮੁਤਾਬਕ, ਰਾਜਪੁਰਾ ਸ਼ਹਿਰ ਅਤੇ ਰਾਜਪੁਰਾ–ਜ਼ੀਰਕਪੁਰ ਸਟ੍ਰੈਚ 'ਤੇ ਵਾਹਨਾਂ ਦੀ ਭੀੜ ਰਹਿਣ ਦੀ ਸੰਭਾਵਨਾ ਹੈ। ਟ੍ਰੈਫ਼ਿਕ ਦੇ ਸੁਚਾਰੂ ਪ੍ਰਵਾਹ ਲਈ ਸਾਰੇ ਡਾਇਵਰਸ਼ਨ ਪੁਆਇੰਟਾਂ 'ਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਨਾ ਜ਼ਰੂਰਤ ਯਾਤਰਾ ਤੋਂ ਪਰਹੇਜ਼ ਕਰਨ ਅਤੇ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ।

ਹੋਰ ਖ਼ਬਰਾਂ ਪੜ੍ਹੋ
ਖ਼ਬਰਾਂ ਲੋਡ ਹੋ ਰਹੀਆਂ ਹਨ...

Post a Comment

0 Comments

 


THE VOICE OF PUNJAB

PUNJAB LOK
SAMACHAR

PUNJAB • POLITICS • NEWS • PUBLIC
ਖ਼ਬਰਾਂ ਲੋਡ ਹੋ ਰਹੀਆਂ ਹਨ...

● Punjab Lok Samachar

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਪਾਓ

ਆਪਣੀ Email ਦਿਓ ਅਤੇ Punjab Lok Samachar ਦੀਆਂ ਮਹੱਤਵਪੂਰਨ ਖ਼ਬਰਾਂ ਨਾਲ ਜੁੜੇ ਰਹੋ।

ਤੁਹਾਡੀ ਜਾਣਕਾਰੀ ਸੁਰੱਖਿਅਤ ਰਹੇਗੀ।