YouTube Subscribe Popup
|

ad

ਇੰਡੀਆ ਗੱਠਜੋੜ ਦੀ ਏਕਤਾ 'ਤੇ ਨਿਸ਼ੀਕਾਂਤ ਦੂਬੇ ਨੇ ਚੁੱਕੇ ਸਵਾਲ

ਨਵੀਂ ਦਿੱਲੀ, 7 ਜੂਨ - ਭਾਜਪਾ ਸੰਸਦ ਮੈਂਬਰ Nishikant Dubey ਨੇ 8 ਜੂਨ ਦੀ ਇੰਡੀਆ ਗੱਠਜੋੜ ਮੀਟਿੰਗ ਤੋਂ ਪਹਿਲਾਂ ਗੱਠਜੋੜ ਦੀ ਏਕਤਾ 'ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਸੀਪੀਐਮ, ਜੇਐਮਐਮ, ਡੀਐਮਕੇ ਅਤੇ ਤ੍ਰਿਣਮੂਲ ਕਾਂਗਰਸ ਦੇ ਵੱਖ-ਵੱਖ ਰੁਖ ਕਾਰਨ ਇੰਡੀਆ ਗੱਠਜੋੜ ਦਾ ਹੁਣ ਕੋਈ ਅਸਲੀ ਵਜੂਦ ਨਹੀਂ ਰਹਿ ਗਿਆ।


PUNJAB LOK SAMACHAAR
LOK SMACHAR
ਪੰਜਾਬ ਲੋਕ ਸਮਾਚਾਰ
 

©Punjab Lok Samachar | All Rights Reserved

Post a Comment

0 Comments